ਕੋਰੋਨਾ ਮਹਾਮਾਰੀ ਦੌਰਾਨ ਵੱਖਰੀ ਤਰ੍ਹਾਂ ਸੇਵਾ ਨਿਭਾਅ ਰਿਹਾ ਹੈ ਫਿਰੋਜ਼ਪੁਰ ਦਾ ਇਹ ਐੱਸ.ਐੱਚ.ਓ.

ਫਿਰੋਜ਼ਪੁਰ, 31 ਮਈ 2020 – ਕੋਰੋਨਾ ਵਾਇਰਸ ਦੇ ਕਾਰਨ ਜਿੱਥੇ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਆਪਣੇ-ਆਪਣੇ ਤੌਰ ‘ਤੇ ਸੇਵਾਵਾਂ ਨਿਭਾਅ ਰਹੀਆਂ ਹਨ ਉੱਥੇ ਹੀ ਫਿਰੋਜ਼ਪੁਰ ਦੇ ਇੱਕ ਥਾਣੇ ਦਾ ਮੁਖੀ ਆਪਣੇ ਹੀ ਤਰੀਕੇ ਨਾਲ ਲੋਕਾਂ ਦੀ ਸੇਵਾ ਕਰਦਾ ਨਜ਼ਰੀਂ ਆ ਰਿਹਾ ਹੈ। ਫਿਰੋਜ਼ਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਕੁੱਲਗੜੀ ਦਾ ਨੌਜਵਾਨ ਥਾਣਾ ਮੁਖੀ ਅਭਿਨਵ ਚੌਹਾਨ ਆਪਣੀ ਡਿਊਟੀ … Continue reading ਕੋਰੋਨਾ ਮਹਾਮਾਰੀ ਦੌਰਾਨ ਵੱਖਰੀ ਤਰ੍ਹਾਂ ਸੇਵਾ ਨਿਭਾਅ ਰਿਹਾ ਹੈ ਫਿਰੋਜ਼ਪੁਰ ਦਾ ਇਹ ਐੱਸ.ਐੱਚ.ਓ.